September 29, 2022
News

Latest 2022 Punjabi Status, Punjabi Attitude Status, Punjabi Sad Status, Punjabi Love & WhatsApp Status

Hey! Do you like to give some Punjabi status? If you are someone who has Punjabi status love, then you are at the right place. Being an enthusiast, we are here to help you give some of the best punjabi attitude status. These are gathered from the top videos and sites to help you get everything at one place. Whether you are looking for sad status punjabi or punjabi attitude status or punjabi ghaint status, we have a pretty wide collection. 

If you have been looking for new punjabi status that no one has posted yet then you are here for the best ones. Have the best whatsapp status punjabi and FB status punjabi. Copy and paste them on your profile and get ready to grab the eyeballs. 
Enjoy the best punjabi status! Visit our page to keep finding such interesting Punjabi quotes for free.

Punjabi Attitude Status

ਲੋਕਾਂ ਦੇ ਬਦਲੇ ਹੋਏ ਰੰਗ ਦੱਸ ਰਹੇ ਨੇ, ਮਿੱਤਰਾ ਅੱਗ ਤਾ ਜਰੂਰ ਲੱਗੀ ਆ 🔥🔥

ਲੋਕ ਅੱਜ ਕੱਲ ❤️ ਚੰਗੇ ਦਿਲ ਨੀ…ਚੰਗੇ ਦਿਨ 🙏 ਦੇਖਦੇ ਨੇ……

ਜਿੰਨੇ ਨਾਦਾਨ ਰਹੋਗੇ ਓਨੇ ਆਸਾਨ ਰਹੋਗੇ ❤️

ਜਿੱਥੇ ਲੱਗਦੇ ਨਾ 🦶🏻ਪੈਰ, ਓਥੇ ਲਾ ਤੇ ਬੰਨ੍ਹ ਨੀ…ਦੂਜਿਆਂ ਨੂੰ 🖕🏻ਨਿੰਦੀ ਜਾਣਾ, ਸਾਡਾ ਕੰਮ ਨੀ⚠️….

ਪਿਆਰ ਸਭ ਨਾਲ,ਯਕੀਨ ਖਾਸ ਤੇ। ਨਫਰਤ ਮਿੱਟੀ ਵਿਚ,ਆਸ ਕਰਤਾਰ ਤੇ

ਚਾਹ ਵਿੱਚ ਪਾਈ ਖੰਡ ਵਰਗੇ ਆ ਸੱਜਣਾ, ਕਿਸੇ ਨੂੰ ਤਾਂ ਲੱਗਦੇ ਮਿੱਠੇ ਆ, ਤੇ ਕਿਸੇ ਨੂੰ ਲੱਗਦੇ ਜਮਾ ਜਹਿਰ ਵਰਗੇ..!!

Punjabi status love

ਫਜ਼ਲ ਤੇਰੇ ਨਾਲ ਲੋਹੇ ਤਰਗੇ,‌‌ ਫੱਟਿਆ ਦੇ ੍ਸੰਗ ਰਲਕੇ, ਕੁੱਤੇ ਵੀ ਜੰਨਤ ਜਾਣ ਮੁਹੰਮਦ, ਚੰਗੇ ਆ ਦੇ ਸੰਗ. ਰਲਕੇ

ਇਸ਼ਕੇ ਦੇ ਰਾਹੀ ਜੋ ਆਏਗਾ, ਬਣ ਮੁਸਾਫਿਰ ਉਹ ਪਛਤਾਏਗਾ, ਪੈਰਾਂ ਦੇ ਵਿਚ ਕੰਚ ਖੁਭ ਜਾਏਗਾ, ਇਸ਼ਕੇ ਦੇ ਰਾਹੀ ਜੋ ਆਏਗਾ, ✍🏻�..ਕਾਸ਼ ਲੰਬੀ

ਕਸਮਾਂ ਵਾਅਦੇ ਤਾਂ ਦੁਨੀਆਵੀ ਰਸਮਾਂ ਨੇ, ਸੱਚਾ ਪਿਆਰ ਤਾਂ ਦੋ ਰੂਹਾਂ ਤੇ ਦੋ ਦਿਲਾਂ ਦਾ ਹੁੰਦਾ ਹੈ,,🥰🥰

ਤੇਰੀ ਸਾਦਗੀ ਨੇ ਮਨ ਮੋਹ ਲਿਆ, ਮੈਨੂੰ ‘ਮੇਰੇ’ ਤੋਂ ਹੀ ਖੋਹ ਲਿਆ।😍😍

ਪਿਆਰ ਨੂੰ ਮਹਿਸੂਸ ਕਰ ਲੈਣਾ ਵੀ ਤਾਂ ਇਬਾਦਤ ਹੈ, ਸ਼ੁਹ ਕੇ ਤਾਂ ਰੱਬ ਨੂੰ ਵੀ ਨੀ ਕਿਸੇ ਨੇ ਦੇਖਿਆ❤️❤️

ਉਤੋਂ ਉਤੋਂ ਕਹਿੰਦੇ ਸਾਰੇ ਜੁਗ ਜੁਗ ਜੀਅ, ਵਿੱਚੋ ਸਾਰੇ ਫਿਰਦੇ ਭੋਗ ਪਾਉਣ ਨੂੰ..!!

Sad Status Punjabi

ਪਾਣੀ ਦਰਿਆ ਚ ਹੋਵੇ ਜਾਂ ਅੱਖਾਂ ਚ, 👀 ਗਹਿਰਾਈ ਤੇ ਰਾਜ ਦੋਵਾਂ ਚ ਹੁੰਦੇ ਆ ….!

ਕੌਣ ਭੁਲਾ ਸਕਦਾ ਹੈ ਕਿਸੇ ਨੂੰ, ਬੱਸ ਆਕੜਾ ਹੀ ਰਿਸ਼ਤੇ ਖਤਮ ਕਰ ਦਿੰਦੀਆਂ ਨੇ 😊

ਚਾਹ ਦੇ ਆਖਰੀ ਘੁੱਟ🙈 ਵਰਗੀਆਂ ਨੇ ਯਾਦਾਂ ਉੁਸਦੀਆਂ, 😻ਨਾ ਤਾਂ ਖਤਮ ਕਰਨਾ ਚੰਗਾ 🙃ਲੱਗਦਾ ਤੇ ਨਾ ਹੀ ਛੱਡਣਾ..💔💔

�..ਲਵਿਦਾ ਆਖ ਸੱਜਣ, ਤੁਰ ਗਿਆ ਦੂਰ ਸੀ_, ਬੇਵਫਾ ਨਈਂ ਸੀ, ਉਦੋਂ ਉਹ ਵੀ ਮਜਬੂਰ ਸੀ…

ਉਹ ਬਣਾਉਂਦੇ ਗਏ ਤੇ �..ਸੀਂ ਬਣ ਦੇ ਗਏ. ਕਦੀ ਮਜ਼ਾਕ ਤੇ ਕਦੀ ਤਮਾਸ਼ਾ

ਖਾਮੋਸ਼ ਹਾਂ ਤਾਂ ਬੱਸ ਤੇਰੀ ਖੁਸ਼ੀ ਲਈ, ਇਹ ਨਾ ਸੋਚੀ ਕਿ ਮੇਰੇ ਦਿਲ ਨੂੰ ਦਰਦ ਨਹੀਂ ਹੁੰਦਾ..!!

WhatsApp Status Punjabi

ਕੁਝ ਖਾਸ ਰੁਤਬਾ ਨਹੀ ਸਾਡੇ ਕੋਲ, ਬਸ ਗੱਲਾਂ ਦਿਲੋਂ ਕਰੀ ਦੀਆ☝🙏

ਕੋਈ ਗੱਲ ਨਹੀਂ ਦਿਲਾ, ਗਿਲਾ ਸ਼ਿਕਵਾ ਨਾ ਰੱਖ ਕਿਸੇ ਨਾਲ….ਰੱਬ ਤੇ ਸਭ ਦੇਖ ਰਿਹਾ ਨਾ🙏❤

ਪਿਆਰ ਸਭ ਨਾਲ,ਯਕੀਨ ਖਾਸ ਤੇ। ਨਫਰਤ ਮਿੱਟੀ ਵਿਚ,ਆਸ ਕਰਤਾਰ ਤੇ…:

ਬਾਪੂ ਜਿੰਨਾ ਕਰਾ ਸਤਿਕਾਰ ਵੱਡੇ ਬਾਈ ਦਾ ਇੱਕ ਵਾਰੀ ਮਿਲ ਕੇ ਕੋਈ ਯਾਰ ਨੀ ਬਣਾਈ ਦਾ

ਜਜ਼ਬਾਤੀ❤️ ਸਬਰ ਦੇਈ ਦਾਤਿਆ ,ਰੱਜ ਤਾ ਕਦੇ ਆਉਣਾ ਈ ਨਈ

ਮੰਨਿਆ ਕਿ ਸਾਦਗੀ ਦਾ ਦੌਰ ਨਹੀ, ਪਰ ਸਾਦਗੀ ਤੋ ਚੰਗਾ ਕੁਝ ਹੋਰ ਨਹੀ

FB Status Punjabi

ਦਿਖਾਵਿਆਂ ਵਿੱਚ ਨੀ ਪਏ ਕਦੀ 😎 ਸੱਜਣਾ.. ਜਿੱਦਾ ਦੇ ਵੀ ਹੇਗੈ ਆ ਸ਼ਰੇਆਮ ਆ 💯

ਬਹੁਤ ਸਕੂਨ ❤️ ਭੈਣਾਂ ਦੇ ਰਿਸ਼ਤੇ ਚ ਰੱਬ 🙏🙏 ਨੇ ਵੀ ਸ਼ਿੱਦਤ ਨਾਲ ਬਣਾਇਆ ਮਾਂ ਬਾ�..ਦ ਭੈਣਾਂ 👩‍❤️‍💋‍👩 ਨੇ ਵੀ ਮਮਤਾ ਦਾ ਰਿਸ਼ਤਾ ਬਾਖੂਬੀ ਨਾਲ ਨਿਭਾਇਆ

ਇਹ ਯਕੀਨ ਦੀ ਹੀ ਤਾਂ ਗੱਲ ਹੈ ,,, ਕੋਈ ਰੱਬ ਦੇ ਲਈ ਸਭ ਛੱਡ ਦਿੰਦਾ ਹੈ , ਕੋਈ ਰੱਬ ਦੇ ਉੱਪਰ ਹੀ ਸਭ ਛੱਡ ਦਿੰਦਾ ਹੈ !!!

❤️ਬਾਬੇ ਨਾਨਕ ਦਾ ਹੱਥ ਸਿਰ ਤੇ❤️

ਕੋਈ ਗੱਲ ਨਹੀਂ ਦਿਲਾ, ਗਿਲਾ ਸ਼ਿਕਵਾ ਨਾ ਰੱਖ ਕਿਸੇ ਨਾਲ….ਰੱਬ ਤੇ ਸਭ ਦੇਖ ਰਿਹਾ ਨਾ🙏❤

ਉਸ ਇਨਸਾਨ ਤੋਂ ਹਮੇਸ਼ਾ ਦੂਰੀ ਬਣਾ ਕੇ ਰੱਖੋ

ਜਿਸ ਇਨਸਾਨ ਨੂੰ ਕਦੇ ਵੀ ਆਪਣੀ ਗਲਤੀ ਨਜ਼ਰ ਨਹੀਂ ਆਉਂਦੀ।

ਪਾਕ ਮਹੁੱਬਤ ਵਾਲੇ ਵਾਅਦੇ ਨਹੀਂ ਕਰਦੇ

ਪਰ ਬਹੁਤ ਕੁਝ ਨਿਭ ਜਾਂਦੇ ਆ

Punjabi Ghaint Status

ਵਿਰਲੇ ਹੀ ਆ ਨੀ ਜਿਹੜੇ ਚੰਗਾ ਆਖਦੇ ਬਾਕੀ ਜੋਰ ਲਾਈ ਜਾਂਦੇ ਮਾੜਾ ਠੱਪਾ ਲਾਉਣ ਨੂੰ

ਮਤਲਬ ਲਈ ਕਦੇ ਕਿਸੇ ਦੀ ਗੁਲਾਮੀ ਨਈ ਕੀਤੀ ਜਿੱਥੇ ਵਿਗੜ ਗਈ ,,,ਉਥੇ ਵਿਗੜ ਗਈ

ਇਕੱਠੇ ਕਰ ਲਵਾਂਗੇ ਬਿਖਰੇ ਹੋਏ ਅਰਮਾਨਾਂ ਨੂੰ ਉਡਾਂਗੇ ਜਰੂਰ! ਸਾਫ ਹੋ ਲੈਣਦੇ ਅਸਮਾਨਾਂ ਨੂੰ🎯

ਸਫ਼ਰ ਸ਼ੁਰੂ ਕਰ ਚੁੱਕੇ ਹਾਂ ਸੱਜਣਾ🌸ਜਲਦੀ ਹੀ ਬਹੁਤ ਦੂਰ ਚਲੇ ਜਾਵਾਂਗੇ ✍️

ਗੱਪ ਰੋੜੀ ਦੀ ਨੀ ਅੈਞੇ ਫੂਕ ਸ਼ਕਕੇਮਾੜੇ ਬੋਲ ਦਿੰਦੇ ਬੰਦਾ ਮਰਞਾ ਨੀ

ਮਰਦੀ ਸੀ ਜਿਹੜੀ ਕਦੇ ‪.‎ਮਿੱਤਰਾ ‬ਦੀ ‪.‎ਟੌਹਰ‬ ਤੇ ਮਰ ਗਈ ਉਹ ‪.‎ਪਾਸਪੋਰਟ‬ਵਾਲੀ ਮੋਹਰ ਤੇ

Leave a Reply

Your email address will not be published.